ਓ ਮੈਨੂੰ ਮੇਰੇ ਹਾਲਤ ਤੇ ਹਾਲ ਉੱਤੇ ਕੱਲਾ ਛੱਡ ਕੇ ਗਏ ਆ.. ਸਰਦਾ ਨੀ ਸੀ ਮੇਰੇ ਬਿਨਾ ਫ਼ੇਰ ਵੀ ਪਾਸਾ ਵੱਟ ਕੇ ਗਏ ਆ... ਹਰ ਪਲ ਖਸ ਰਹਿਣ ਨੂੰ ਕਹਿੰਦੇ ਸੀ ਅੱਜ ਰਵਾ ਕੇ ਗਏ ਆ.. ਜੋ ਨਾਲ ਰਹਿਣ ਨੂੰ ਕਹਿੰਦੇ ਸੀ ਅੱਜ ਤਨੂੰ ਓ ਦੂਰੀ ਪਾ ਕੇ ਗਏ ਆ.. ਪੀ੍ਤ ਸੰਧੂ ✍️