ਬਹਾਰਾਂ ਨੂੰ ਉਜਾੜਾਂ ਦੀ ਰੁੱਤ ਨੀ ਜਾਨੇ ਆਪਣਿਆਂ ਦੀ ਮਾਰੀ ਸੱਟ ਮਾਰ ਗਈ... ਚੁੱਪ ਨਹੀਂ ਸੀ ਹੁੰਦੇ ਕਦੇ ਅੱਜ ਆਪਣਿਆਂ ਦੀ ਮਾਰ ਹੱਥੋ ਈ ਤੇਰੀ ਤਨੂੰ ਹਾਰ ਗਈ... ਪੀ੍ਤ ਸੰਧੂ✍️