ਦੁੱਖ ਸੁੱਖ ਰਲ ਕੇ ਕੱਟ ਲਾ ਗੇ ਸੋਚ ਲੈ ਛੱਡ ਕੇ ਤਾਂ ਨਹੀ ਜਾਏਗਾ.. ਕੱਠੇ ਜੀਣ ਮਰਨ ਦੇ ਸੁਪਨੇ ਵੀ ਸਜਾ ਲਾ ਗੇ ਏ ਦੱਸ ਨਿੱਤ ਸੁਪਨੇ 'ਚ ਆਏਗਾ... ਅਸੀਂ ਕਦਮ ਨਾਲ ਕਦਮ ਮਿਲਾਕੇ ਚੱਲਾਂਗੇ ਏ ਦੱਸ ਤੂੰ ਕਦਮ ਮਿਲਾਏਗਾ.. ਪੀ੍ਤ ਸੰਧੂ✍️