ਜਦੋਂ ਹੱਥ ਫੜ ਈ ਲਿਆ ਫੇਰ ਪਿੱਛੇ ਰਹਿਣਾ ਕਿਉਂ.. ਜਦੋਂ ਦੁੱਖੀ ਪਹਿਲਾਂ ਹੋ ਲਿਆ ਫ਼ੇਰ ਸਹਿਣਾ ਕਿਉਂ.. ਹੰਝੂ ਲੱਖਾ ਦੇ ਜਦੋਂ ਪਹਿਲਾਂ ਰੋਹੜੇ ਫੇਰ ਹੰਝੂ ਵਹਾਉਣਾ ਕਿਉਂ.... ਯਕੀਨ ਤਾਂ ਕਰ ਲਈਏ ਤੇਰੇ ਤੇ ਫ਼ੇਰ ਫਿੱਕਾ ਈ ਪੈਣ ਦੇਣਾ ਕਿਉਂ... ਪੀ੍ਤ ਸੰਧੂ✍️