ਦਿਲਾਂ ਦੇ ਦਿਲਾਂ ਨਾਲ ਸਿਲਸਿਲੇ ਜੁੜੇ ਜੇ ਨਾ ਹੁੰਦੇ..
ਖਿਆਲ ਵੀ ਤੇਰੇ ਖਿਆਲਾਂ ਨਾਲ ਕਦੇ ਮਿਲੇ ਨਾ ਹੁੰਦੇ...
ਅੱਖਾਂ ਬੰਦ ਕਰ ਕੇ ਮਹਿਸੂਸ ਤਾਂ ਕਰ ਲੈਦੇ ਤੇਰੀ ਮੇਰੀ ਗੱਲ ਦੇ ਗਿਲੇ ਨਾ ਹੁੰਦੇ...
ਸਾਹ ਵੀ ਸਾਹਾਂ ਵਿੱਚ ਘੁੱਲ ਜਾਣੇ ਸੀ ਪੀ੍ਤ ਜੇ ਤੇਰੇ ਮੇਰੇ ਵੱਖ ਰਾਹ ਨਾ ਹੁੰਦੇ...
ਪੀ੍ਤ ਸੰਧੂ✍️