ਐਵੇਂ ਨਾ ਜਿਆਦਾ ਰੋਂ ਭਿੰਦੀਆ "ਤਨੂ" ਦੀਆ ਯਾਦਾਂ ਵਿਚ ।। ਅਸਲ ਵਿੱਚ ਜੌ ਨਹੀਂ ਮਿਲਦੇ ਓਹ ਮਿਲਦੇ ਹੁੰਦੇ ਖੁਵਾਬਾਂ ਵਿਚ।। ਪਰ ਖੁਆਬ ਤਾਂ ਖੁਆਬ ਹੁੰਦੇ ਐਵੇਂ ਦਿਲ ਤੇ ਲਿਆ ਨਾ ਕਰ।। ਇਕ ਵਾਰੀ ਰੋਲ ਕੇ ਜੌ ਛੁੱਟ ਗਿਆ , ਮੁੜ ਪਿਆਰ ਦੀ ਆਸ ਉਸਤੋ ਲਾਇਆ ਨਾ ਕਰ ।। :- ਲਵ ਹਿੰਮਤਪੁਰਾ