ਜਿਥੇ ਇੱਜ਼ਤ ਨਾ ਹੋਵੇ ਓਥੇ ਖੜਦਾ ਨਈ ਮੈ ॥
ਫਾਲਤੂ ਕਿਤਾਬਾਂ ਪੜਦਾ ਨਈ ਮੈ ॥
ਜੇ ਅਕਲ ਬਰਾਬਰ ਹੋਵੇ ਤਾ ਲਾਵਾ ਮੱਥਾ ॥
ਬੇਅਕਲਾ ਨਾਲ ਲੜਦਾ ਨਈ ਮੈ ॥
ਬੋਲਦਾ ਭਾਵੇ ਬੇਸੱਕ ਬਹੁਤ ਹਾ ॥
ਕਿਸੇ ਨੂੰ ਦੇਖ ਕੇ ਸੜਦਾ ਨਈ ਮੈ ॥
ਮਾਫੀ ਤਾ ਮਗਾ ਜੇ ਹੋਵੇ ਗਲਤੀ ਮੇਰੀ ॥
ਐਵੇ ਪੈਰ ਕਿਸੇ ਦੇ ਫੜਦਾ ਨਈ ਮੈ ॥
ਲਵ ਹਿੰਮਤਪੁਰਾ 🔥