ਜੇ ਆਸ਼ਕ ਦੇ ਜੜਾਂ ਚ ਬਹਿਜੇ ਪਹਿਲੇ ਤੋੜ ਵਰਗੀ ਪੈਰੀਂ ਦਿਸਦਾ ਝੰਗ, ਹਜ਼ਾਰੇ ਦੀ ਫਿਰ ਕੀ ਮਰਜ਼ੀ ਧੁੱਪਾਂ ਵਿੱਚ ਵੀ ਦਿਖਦੀ ਫਿਰ ਤਾਂ ਪੀਂਘ ਅਕਾਸ਼ਾਂ ਤੇ ਟਿੱਬਿਆਂ ਚੋਂ ਵੀ ਪਾਣੀ ਕੱਢਲੇ ਇਸ਼ਕ ਪਿਆਸਾ ਜੇ 👌👌👌