ਤੇਰੇ ਖਿਆਲਾਂ ਨਾਲ ਖਿਆਲ ਤਾਂ ਮਿਲੇ ਹੁੰਦੇ, ਜੇ ਕਦਮਾਂ ਨਾਲ ਕਦਮ ਮਿਲੇ ਤੇਰੇ ਹੁੰਦੇ.... ਗੱਲ ਅਰਦਾਸਾਂ ਕਰਨ ਦੀ ਕਰਦਾ ਓਸ ਰੱਬ ਅੱਗੇ, ਕੀ ਤੇਰੇ ਮੇਰੇ ਸਾਥ ਓਸ ਨੇ ਪਹਿਲਾਂ ਲੇਖਾ 'ਚ ਲਿਖੇ ਹੁੰਦੇ... ਪੀ੍ਤ ਸੰਧੂ✍️