ਜਿੰਨੇ ਕੀਤਾ ਬਰਬਾਦ ਮੈਨੂੰ ਮੈ ਯਾਦ ਰੱਖੂੰਗਾ ਕਿੱਸੇ ਪਿਆਰ ਦੇ ਤਾਅ ਉਮਰ ਅਬਾਦ ਰੱਖੂੰਗਾ ਭੁੱਲਦਾ ਨਹੀਂ "ਪਰਮ" ਨੂੰ ਵੈਸੇ ਕੁਝ ਵੀ ਪਰ ਕੁਝ ਕੂ ਗੱਲਾਂ ਮਰਨ ਦੇ ਬਾਅਦ ਵੀ ਯਾਦ ਰੱਖੂੰਗਾ ﹏✍ ਪਰਮ⁹⁴p