ਮੈਂ ਲੈਦੀ ਸੱਜਣਾਂ ਵੇ ਤੜਕੇ ਉੱਠ ਤੇਰੇ ਨਾਮ ਤੇ ਅੰਗੜਾਈਆਂ।। ਜੇ ਹੱਸਦੇ ਵੱਸਦੇ ਸੀ ਸੱਜਣਾਂ ਦੱਸ ਕਿਉਂ ਦੂਰੀਆਂ ਪਾਈਆਂ।। ਜੇ ਅੱਖੀਆਂ ਮਿਲ ਗਈਆਂ ਫ਼ੇਰ ਸੱਜਣਾਂ ਕਿਉਂ ਤੜਫਾਈਆ।। ਜੇ ਦਿਲ ਨਹੀਂ ਮਿਲਦੇ ਸੱਜਣਾਂ ਦੱਸ ਕਿਉਂ ਯਾਰੀਆ ਲਾਈਆਂ।। ਤੇਰੀ ਕਮਲੀ ✍️