ਵਕਤ ਨੇ ਖੋਹ ਲਈ ਮਾਸੂਮੀਅਤ ਦਿਲ ਵੀ ਬਣ ਗਿਆ ਕਠੋਰ ਸਾਰੇ ਬਦਲ ਗਏ ਹੌਲੀ -ਹੌਲੀ ਬਣ ਗਏ ਹੋਰ ਦੇ ਹੋਰ ਕਈ ਤਾ ਛੱਡ ਗਏ ਉਦੋਂ ਜਦ ਸੀ ਉਹਨਾ ਦੀ ਲੋੜ 'ਮਨਾ' ਜਿੰਦਗੀ ਹੀ ਇਵੇਂ ਦੀ ਲਿਖੀ ਉਹਨੇ ਉਹਦੀਆ ਲਿਖੀਆ ਤੇ ਕੀ ਜੋਰ