ਪੈਰ ਜਿਸ ਰਾਹ ਤੇ ਧਰੇ ਆ ਸੱਜਣਾਂ ਪੈਰ ਪਿੱਛੇ ਪੱਟ ਹੁਣ ਹੋਣਾ ਨੀ...
ਹੱਸਦੇ ਰਹਾਂਗੇ ਹਰ ਪਲ ਹੁਣ ਤੁਰਗੇ ਛੱਡ ਕੇ ਸੱਜਣਾਂ ਨੂੰ ਰੋਣਾ ਨੀ।।
ਅੱਖਾਂ 'ਚ ਚਮਕ ਰੱਖਾਂਗੇ ਤੈਨੂੰ ਚੇਤੇ ਕਰਕੇ ਹੁਣ ਅੱਖਾਂ ਭਰ ਕੇ ਸੋਣਾ ਨੀ...
ਤੂੰ ਰਹਿ ਕਿਸੇ ਦਾ ਮਰਜੀ ਹੋ ਕੇ ਹੁਣ ਅਸੀਂ ਵੀ ਤੇਰੇ ਵੈਰੀਆਂ ਹੋਣਾ ਨੀ।।
ਪੀ੍ਤ ਸੰਧੂ ✍️