ਮੈਂ ਤੱਕਿਆ ਓਨੂੰ ਅੱਖਾਂ ਨਾਲ ਅੱਖਾਂ ਮਿਲਾਕੇ,
ਅਸੀ ਚੱਲਣ ਸੀ ਉਦੇ ਕਦਮਾਂ ਨਾਲ ਕਦਮ ਮਿਲਾਕੇ।।
ਦੇਖਦਾ ਨੀਂ ਸੀ ਆਸੇ-ਪਾਸੇ ਮੈਂ ਦੇਖਿਆ,
ਓਨੂੰ ਓਦੇ ਤੋਂ ਸੱਜਣਾਂ ਮੈਂ ਨਜ਼ਰ ਚੁਰਾਕੇ।।।
ਲੱਭ ਨੀਂ ਸਕਦਾ ਓ ਖੁਦ ਨੂੰ ਮੈ ਰੱਖਿਆ,
ਤਨੂੰ ਓਦੇ ਦਿਲ ਨੂੰ ਦਿਲ ਦੇ ਕੋਨੇ 'ਚ ਸੁਪਾ ਕੇ।।
ਪੀ੍ਤ ਸੰਧੂ✍️