ਮੈਂ ਸੁਣਿਆ ਤੇਰੀ ਪੱਗ ਤੇ ਸਿਹਰਾ ਸਜ ਗਿਆ...
ਪਰ ਤੇਰੀ smile ਪਹਿਲਾਂ ਵਾਂਗ ਖਿਲਦੀ ਨੀਂ।।
ਅਸੀਂ ਭੁੱਲ ਗਏ ਸੀ ਸੱਜਣਾਂ ਆਪਣੇ ਆਪ ਨੂੰ..
ਮੇਰੀ ਤੇਰੇ ਨਾਲ ਔਕਾਤ ਸੱਜਣਾਂ ਮਿਲਦੀ ਨੀਂ।।
ਤੂੰ ਲਾਉਣ ਵੇਲੇ ਕਿਉਂ ਨਹੀਂ ਸੋਚਿਆ ਕਮਲਿਆਂ..
ਮੈਨੂੰ ਕਹਿੰਦਾ ਆਪਣਾ ਵਿਆਹ ਨਹੀਂ ਹੋਣਾ...
ਕਿਉਂਕਿ ਆਪਣੀ ਜਾਤ ਮਿਲਦੀ ਨੀਂ।।
ਪੀ੍ਤ ਸੰਧੂ✍️