????? ???? ???? ????? ???? ????

ਮੈ ਕਿੱਦਾਂ ਮਾੜਾ

ਮੈ ਕਿੱਦਾਂ ਮਾੜਾ ਆਖਾਂ ਓਹਨੂੰ
ਜਿੰਨ੍ਹੇ ਮੇਰੇ ਚਾਵਾਂ ਦੇ ਚਾਅ ਕੀਤੇ

ਕੋਈ ਮਜ਼ਬੂਰੀ ਹੋਣੀ ਓਹਦੀ ਵੀ
ਤਾਹੀਂ ਵੱਖ ਮੇਰੇ ਤੋਂ ਰਾਹ ਕੀਤੇ

"ਪਰਮ"ਨਹੀਂ ਓਹਨੂੰ ਭੰਡ ਸਕਦਾ
ਮੈ ਤਾਂ ਨਾਵੇਂ ਓਹਦੇ ਸਾਹ ਕੀਤੇ

ਮੈ ਹੱਥ ਜੋੜ ਕੇ ਕਰਾਂ ਦੁਵਾਵਾਂ
ਓਹਦਾ ਹਰਪਲ ਖੁਸ਼ੀਆਂ ਨਾਲ ਬੀਤੇ

﹏✍ ਪਰਮ⁹⁴