ਅਸੀਂ ਦੇਖ ਦੇਖ ਤੈਨੂੰ ਰੱਜਦੇ ਨਾ.. ਕਿਸੇ ਹੋਰ ਵੱਲ ਕਿਵੇਂ ਤੱਕੀਏ।।। ਤੂੰ ਸਾਡਾ ਹੋ ਜਾ ਉਮਰਾਂ ਲਈ... ਫ਼ੇਰ ਅਸੀਂ ਲੋਕਾਂ ਕੋਲ ਦੱਸੀਏ।। ਇੰਜਰਾਰ ਨੀਂ ਕਰ ਸਕਦੇ.. ਪਰ ਤੈਨੂੰ ਖੁਦਾ ਦੇ ਥਾਂ ਰੱਖੀਏ।।। ਪੀ੍ਤ ਸੰਧੂ✍️