ਤੈਨੂੰ ਤੱਕ ਕੇ ਵਕਤ ਬਿਤਾਇਆ ਮੈ ਮੈਥੋਂ ਦਿਲ ਦੀ ਗੱਲ ਨਾ ਬੋਲ ਹੋਈ ਜਵਾਨੀ ਕੱਢਲੀ ਬੂਹਾ ਢੋ ਰੋ ਕੇ ਤੇਰੇ ਨਾਲ ਨਾ ਕਰ ਚੋਲਮੋਲ ਹੋਈ ਇਸ਼ਕ ਦੀ ਤੱਕੜੀ ਵਿੱਚ ਸੱਜਣਾ ਮੈਥੋਂ ਚੁੰਨੀ ਨਾ ਵੇ ਤੋਲ ਹੋਈ "ਪਰਮ" ਪਿਆਰ ਤਾਂ ਤੈਨੂੰ ਕਰਦੀ ਸੀ ਮੈਥੋਂ ਪਿਉ ਦੀ ਪੱਗ ਨਾ ਰੋਲ ਹੋਈ ﹏✍ ਪਰਮ⁹⁴