ਅਸੀਂ ਚਾਚੇ ਤਾਇਆਂ ਦੇ ਇੱਕਠੇ ਰਹਿਣੇ ਆ... ਵੱਖ ਨੀਂ ਹੋਏ ਸੱਜਣਾਂ ਲੜਕੇ ਆਥਣ ਨੂੰ।।। ਪਹਿਲਾਂ ਲੜਕੇ ਫ਼ੇਰ ਰੋਟੀ ਇਕੱਠੇ ਖਾਣੇ ਆ.. ਤਾਹਨਾ ਮਾਰਨ ਨੀਂ ਦਿੱਤਾ ਸੀ ਗੁਆਂਢਣ ਨੂੰ।। ਪੀ੍ਤ ਸੰਧੂ✍️