Preet Shayar Preet Shayar

ਅਸੀਂ ਹਾਲ ਨਾ

ਅਸੀਂ ਹਾਲ ਨਾ ਦੱਸ ਸਕੇ...

ਆਪਣੀ ਮਾਂ ਨੂੰ ਕਿ ਓ ਤਾਂ ਕਿਸੇ ਹੋਰ ਦਾ ਹੋ ਗਿਆ।।
ਸੁਣਿਆ ਓ ਦਾ ਸਗਨ ਹੋ ਗਿਆ...
ਕੋਈ ਕਿਸਮਤ ਵਾਲਾ ਲੈ ਗਿਆ।।
ਕੁਝ ਨਹੀਂ ਦੱਸਿਆ ਓਨੇ ਮੈਨੂੰ ਵਿਆਹ ਵੀ ਤੇ ਸਗਨ ਵੀ ਮਨ ਪਸੰਦ ਨਾਲ ਹੋ ਗਿਆ।।
ਜਿਹੜੇ ਸਾਡੇ ਨਾਲ ਰਹਿਣ ਦੇ ਕਸਮਾਂ ਖਾਦਾਂ ਸੀ ਓ ਦੀ ਪੱਗ ਤੇ ਅੱਜ ਸਿਹਰਾ ਸਜ ਗਿਆ।।।
ਤੈਨੂੰ ਮੰਗਦੇ ਵੀ ਕਿਦੇ ਕੋਲੋਂ ਸੱਜਣਾਂ ਜਦੋਂ ਤੂੰ ਈ ਖੁਦ ਆਪਣੀ ਓ ਨੂੰ ਦਿਲ ਦੀ ਰਾਣੀ ਕਹਿ ਗਿਆ।।।।




ਤੇਰੀ ਕਮਲੀ✍️