Ravi Singh Ravi Singh

ਪਿਆਰ ਜਿੰਨਾ ਮਰਜ਼ੀ.

ਪਿਆਰ ਜਿੰਨਾ ਮਰਜ਼ੀ. ਸਤਿਕਾਰ ਮਾਨ ਇੱਜਤ ਜਿਨੀ ਮਰਜੀ ਲਓ.ਮਤਲਬ ਕੇ ਪਿਆਰ ਨਾਲ ਚਾਹੇ ਕਿਸੇ ਦੀ ਜਾਨ ਵੀ ਮੰਗ ਲਓ. ਅਗਲਾ ਦਊਗਾ.ਪਰ ਇਕ ਗੱਲ ਯਾਦ ਰੱਖੋ ਕੀ ਜੋ ਸਕਸ ਤੁਹਾਨੂੰ ਏਨਾ ਕੁਜ ਦੇ ਰਿਹਾ ਹੈ ਓ ਤੁਹਾਡੇ ਤੋਂ ਪੈਸਾ ਨਈ ਮੰਗ ਰਿਹਾ ਸਗੋਂ ਓ ਤਾ ਓਹੀ ਚੀਜ਼ ਮੰਗ ਰਿਹਾ ਹੈ ਜੋ ਉਸਨੇ ਦਿਤਾ ਹੈ plz ਕਿਸੇ ਦਾ ਦਿਲ ਨਾ ਦੁਖਾਓ ਨਾ ਦੁੱਖ ਦਿਓ.. 👍👍🙏🙏👍ਰ ਸਿੰਘ 🌹