Ravi Singh Ravi Singh

ਜੇ ਮੈ ਰੋਇਆ

ਜੇ ਮੈ ਰੋਇਆ ਨੀ. ਤਾ ਕੀ ਮੈਨੂੰ ਦੁੱਖ ਨਈ ਏ. ਜੇ ਮੈਂ ਮੰਗਦਾ ਨੀ ਕੀ ਮੈਨੂੰ ਭੁਖ ਨੀ ਏ. ਸਾਥ ਸਡ ਗਏ ਕਈ ਤੇ ਕਈ ਸਡ ਲਈ ਤਿਆਰ ਨੇ ਫਿਰ ਕੀ ਹੋਇਆ. ਤਾ ਕੀ ਮੈਨੂੰ ਕੋਈ ਸੁਖ ਨਈ ਏ. ਮੇਰੇ ਵਿਚ ਵੀ ਦਿਲ ਏ. ਸਮਜੋ ਮੈਨੂੰ ਚਲਦੇ ਸਾਹਾਂ ਵਾਲਾ ਆ ਕੋਈ ਸੁਕਿਆ ਰੁੱਖ ਨਈ ਏ.. 👍🫶🌹ਰ ਸਿੰਘ 🌹