ਮੇਰੀ ਅੱਖਾਂ ਚ ਦਿਸੇ ਕਿਸੇ ਨੂੰ ਦਰਦ ਕਦੇ.. ਮੈਂ ਮੂੰਹ ਚੋਂ ਕਦੇ ਵੀ ਬੋਲਣਾ ਨਈ.. ਕੋਈ ਖੁਸ਼ ਹੁੰਦਾ ਜੇਕਰ ਮੇਰੇ ਦੁਖਾ ਤੋਂ..ਮੈਂ ਫਿਰ ਕਦੇ ਵੀ ਦਰਦ ਫਰੋਲਣਾ ਨਈ.. ਰੱਬ ਨੇ ਚਾਹਿਆ ਤਾ ਆਪ ਮਿਲਾਉ ਮੇਰਾ ਹਮਦਰਦ ਕਦੇ.. ਮੈਂ ਦੁਨੀਆ ਦੀ ਭੀੜ ਚੋਂ ਆਪ ਉਸਨੂੰ ਟੋਲਣਾ ਨਈ.. 🌹👍ਰ ਸਿੰਘ 🌹👍💞🌹