ਆਪਣੇ ਪਿਆਰ ਲਈ ਮੈ ਤਰਲੇ ਤੇ ਹਾੜੇ ਕੱਢ ਕੇ ਦੇਖ ਲਏ. ਜੁਦਾਈ ਦੀ ਅਗ ਚ ਦਿਨ ਗੁਜਾਰ ਕੇ ਵੀ ਦੇਖ ਲਏ.. ਪਰ ਭੋਰਾ ਵੀ ਕਦਰ ਨੀ ਕਰਦੀ ਓਹ ਮੇਰੇ ਜਜਬਾਤਾਂ ਦੀ.ਓ ਖੁਸ਼ ਨੇ ਮੈਨੂੰ ਦੁੱਖੀ ਦੇਖ ਕੇ..ਓਹਦੇ ਰਾਹ ਚ ਭੇਟ ਕਰ ਦਿਆਂ ਗੇ ਆਪਣੇ ਸਾਹਾਂ ਦੇ ਸ਼ੁਗਾਤਾ ਦੀ... ❤️🌹🌹🌹ਰ ਸਿੰਘ