ਨੇੜੇ ਆਉਣ ਲਈ ਥੋੜਾ ਦੂਰ ਹੋਣਾ ਪੈਂਦਾ
ਚੁੱਪ ਕਰਾਉਣਾ ਲਈ ਅੱਖੋ ਥੋੜਾ ਰੋਣਾ ਪੈਂਦਾ
ਉਹ ਸੋਚੇ ਵਿਛੋੜੇ ਦਾ ਕੋਈ ਫਰਕ ਨੀ ਸਾਨੂੰ
ਕੀ ਦੱਸੀਏ ਪਿਆਰ ਲੁਕੋਣ ਲੀ ਥੋੜਾ ਹਸੌਣਾ ਪੈਂਦਾ
ਟੁੱਟਦੇ ਕਈ ਟਾਹਣੀ ਤੋ ਮਹਿਕਣ ਕਰਕੇ
ਫੁੱਲ ਦੇਕੇ ਨਾ ਅਹਿਸਾਸ ਜਤਾਉਣਾ ਪੈਂਦਾ
ਹਾਰ ਜਾਂਦੇ ਜੋ ਲੜਦੇ ਇਸ਼ਕੇ ਬਾਜ਼ੀ
ਉਹਨਾਂ ਨੂੰ ਹੋਰ ਨਾ ਹਰਾਉਣਾ ਪੈਂਦਾ😊