ਹੱਥ ਰੱਖ ਕੇ ਕਸਮਾਂ ਖਾ ਗਏ ਝੂਠ ਆਪਦੇ ਨੂੰ ਸੱਚ ਕਰਾ ਗਏ ਹਾਏ ਨੀ ਗੀਤਾ ਇਹ ਕੀ ਕੀਤਾ, ਕਹਿੰਦੇ ਭਰੋਸਾ ਵੀ ਪਰਖ ਕੇ ਕਰਨਾ ਚਾਹੀਦਾ ਮੈਂ ਕਿਹਾ ਛੱਡੋ ਯਾਰ ਪਰਖ ਕੇ ਭਰੋਸਾ ਕੀਤਾ ਤਾਂ ਕੀ ਕੀਤਾ।