ਨਜ਼ਰਾਂ ਨੂੰ ਨੀਵਾਂ ਕਰ ਪਿਆਰ ਮੁਹੱਬਤ ਵੰਡ ਪਾਪ ਜੋ ਕਰਮਾਂ ਦੇ ਧੋਊਗਾ , ਮਿਹਨਤ ਕਰ ਬੰਦਿਆਂ ਮੱਥੇ ਦੀਆਂ ਲੀਕਾਂ ਨੂੰ ਨਾ ਪੁੱਛ ਅੱਗੇ ਕੀ ਹੋਊਗਾ ।