ਹੱਸਦੇ ਨੂੰ ਰਵਾਉਣਾ ਏ ਤਾਂ ਇੰਝ ਹੀ ਸਹੀ ਡਰਦੇ ਨੂੰ ਡਰਾਉਣਾ ਏ ਤਾਂ ਇੰਝ ਹੀ ਸਹੀ ਰੱਬ ਦਾ ਭੈਅ ਵੀ ਹੁਣ ਇੰਨਸਾਨ ਨਾ ਮੰਨੇ ਦੂਜੇ ਗਲਤ ਮੈਂ ਸਹੀ ਦਿਖਾਉਣਾ ਏ ਤਾਂ ਇੰਝ ਹੀ ਸਹੀ..