ਜ਼ਿੰਮੇਵਾਰੀਆਂ ਥੱਲੇ ਦੱਬਿਆ ਗਿਆ ਤਾਂ ਹੀ ਦੂਰ ਸੀ ਆਸ਼ਕ ਚੱਕਰਾਂ ਚੋਂ , ਕਦੇ ਕੰਮ ਤੋਂ ਵਹਿਲ ਮਿਲਦੀ ਨਹੀਂ ਕਦੇ ਅੱਖਰ ਕੱਢ ਲਏ ਅੱਖਰਾਂ ਚੋਂ।