ਖੋਰੇ ਸੁਭਾਅ ਹੀ ਇਦਾਂ ਦਾ ਜਾਂ ਆਦਤ ਧੋਖਿਆਂ ਦੀ ਕਿ ਨਜ਼ਰਾਂ ਚੋਂ ਡਿੱਗੇ ਵੀ ਅਸੀਂ ਸੀਨੇ ਨਾਲ ਲਾਏ , ਕੁਝ ਟਾਈਮ ਚ ਆ ਗਏ ਜੋ ਕਹਿ ਕੇ ਛੱਡ ਕੇ ਗਏ ਸੀ ਉਹ ਮੁੜ ਕੇ ਕਦੇ ਨਹੀਂ ਆਏ ।