ਆਪੇ ਹੋ ਜਾਂਦੇ ਕਰਮਾਂ ਦੇ ਨਿਬੇੜੇ ਜਦੋਂ ਪਰਦਾ ਇੱਕ ਦਿਨ ਉੱਠ ਜਾਵੇ , ਹੱਸ ਕੇ ਗੁਜ਼ਾਰ ਪਲ ਜੋ ਮਿਲੇ ਰੱਬ ਤੋਂ ਕੀ ਪਤਾ ਕਿਸ ਮੌੜ ਤੇ ਜ਼ਿੰਦਗੀ ਰੁਕ ਜਾਵੇ।