ਰੂਹਾਂ ਨਾਲ ਰੂਹਾਂ ਜੁੜੀਆਂ ਵਿਛੜੇ ਮਿਲੇ ਚਿਰਾਂ ਬਾਅਦ ਨੇ , ਚੰਗਾ ਕੀਤਾ ਭਲਾ ਯਾਦ ਨਹੀਂ ਰੱਖਦੇ ਹੋਰਾਂ ਦੇ ਔਗੁਣ ਸਭ ਨੂੰ ਯਾਦ ਨੇ ।