Gursewak Singh Gursewak Singh

ਬਾਹਲਾ ਹੱਕ ਜਤਾਈ

ਬਾਹਲਾ ਹੱਕ ਜਤਾਈ ਨਾ ਤੂੰ
ਮੈਨੂੰ ਐਵੇਂ ਬੁਲਾਈ ਨਾ ਤੂੰ

ਜ਼ਿੰਦਗੀ ਤੈਨੂੰ ਮੰਨ ਬੈਠਾ ਸੀ
ਮੌਤ ਦੀ ਵਜ੍ਹਾ ਬਣ ਆਈ ਨਾ ਤੂੰ

ਸਬ ਕੁੱਝ ਤੇਥੋ ਹਾਰ ਗਿਆ ਹਾਂ
ਮੈਨੂੰ ਗਿਰਵੀ ਰੱਖ ਆਈ ਨਾ ਤੂੰ

ਤੇਰੀ ਖੁਸ਼ੀ ਲਈ ਮੈ ਦੁੱਖੀ ਹੋਜੂ
ਬਸ ਮੈਨੂੰ ਬਾਹਲਾ ਰਵਾਈ ਨਾ ਤੂੰ

#ਗੁਰੀ ਸੰਧੂ 7087847889