ਕੀ ਲਿਖੀਏ ਨਵੇਂ ਸਾਲ ਤੇ ਸਭ ਕੁਝ ਹਾਰ ਕੇ ਤਾਂ ਆਏ ਆ....
ਸਾਲ ਬਦਲ ਚੱਲਿਆ ਤਰੀਕ ਮਹੀਨੇ ਮੁੜ ਉਹੀ ਆਏ ਆ...
ਨਵੇ ਸਾਲ ਦਾ ਜਸ਼ਨ ਨੀਂ ਮਨਾ ਸਕਦੇ ਪੁਰਾਣੇ ਯਾਰਾਂ ਦੀਆਂ ਯਾਦਾਂ ਦਾ ਪੱਲਾਂ ਨਾਲ ਲੈ ਕੇ ਆਏ ਆ....
ਨਵਾਂ ਸਾਲ ਉਨ੍ਹਾਂ ਨੂੰ ਮੁਬਾਰਕ ਹੋਵੇ ਤਨੂੰ ਜਿਨ੍ਹਾਂ ਦੇ ਨਵੇਂ ਸੱਜਣ ਨਵੀਂ ਜਿੰਦਗੀ ਦੀ ਬਹਾਰ ਲੈ ਕੇ ਆਏ ਆ... ਪੀ੍ਤ ਸੰਧੂ✍️