Preet Shayar Preet Shayar

1.

1. ਮੇਰੀਆ ਯਾਦਾਂ ਦੇ ਪੰਨੇ ਗੲੇ ਹੋਣੇ ਮੁੱਕ ਨੀਂ...
ਪਿੱਪਲਾ ਦੀਆਂ ਛਾਵਾਂ ਦੇ ਪੱਤੇ ਗੲੇ ਹੋਣੇ ਸੁੱਕ ਨੀਂ...
ਮੁੱਕ ਗਈ ਆਸ ਤੈਨੂੰ ਸਾਡੇ ਹੁਣ ਪਿਆਰ ਦੀ...
ਹੁਣ ਕਰਿਆ ਨਾ ਕਰ ਗੱਲ ਯਾਰਾਂ ਸਾਡੇ ਕਿਰਦਾਰ ਦੀ...

2. ਸੱਚੀਆ ਨੇ ਗੱਲਾਂ ਦੱਸੀ ਜੋ ਲੋਕਾਂ ਕੋਲੋਂ ਸੁਣੀਆ....
ਟੁੱਟ ਗਈਆਂ ਤੰਦਾਂ ਯਾਰਾਂ ਖਾਬਾਂ ਦੀਆਂ ਬੁਣੀਆਂ...
ਭੁੱਲੀ ਨਾ ਤੂੰ ਗੱਲ ਸੰਧੂ ਖੁਦ ਸਾਡੇ ਹੱਕਦਾਰ ਦੀ....
ਹੁਣ ਕਰਿਆ ਨਾ ਕਰ ਗੱਲ ਯਾਰਾਂ ਸਾਡੇ ਕਿਰਦਾਰ ਦੀ...



ਪ੍ਰੀਤ ਸੰਧੂ ✍🏼✍🏼