Kulveer Singh Kulveer Singh

ਸੁਪਨੇ ਹਮੇਸ਼ਾ ਸੱਚ

ਸੁਪਨੇ ਹਮੇਸ਼ਾ ਸੱਚ ਨਹੀਂ ਹੁੰਦੇ
ਪਤਾ ਕਿਉਂ
ਉਸ ਵਿੱਚ ਕੋਈ ਆਪਣਾ ਨਹੀਂ ਹੁੰਦਾ

ਜੋਂ ਆਪਣਾ ਹੁੰਦਾ ਵਾਂ ਉਹ
ਕਦੇ ਆਪਣਾ ਨਹੀਂ ਹੁੰਦਾ🖤
ਭੰਗੂ ਸਾਬ