Preet Shayar Preet Shayar

ਸਮੇਂ ਦੇ ਨਾਲ

ਸਮੇਂ ਦੇ ਨਾਲ ਤੂੰ ਬਦਲ ਗਿਆ...
ਏ ਦੱਸ ਤੈਨੂੰ ਯਾਦਾਂ ਘੇਰਾ ਪਾਉਂਦੀਆਂ ਨੀਂ||

ਵਖਤ ਤਾਂ ਮਾੜਾ ਹੋ‌‌ ਸਕਦਾ...
ਏ ਦੱਸ ਧੀਆਂ ਮਾਪਿਆਂ ਨਾਲ ਖੜਦੀਆਂ ਨੀਂ ||

ਭਰਾਵਾਂ ਦੇ ਦੁੱਖ਼ਾਂ ਨੂੰ ਟਾਲਦੀਆਂ ਨੇ ....
ਏ ਦੱਸ ਧੀਆਂ ਮਾਪਿਆਂ ਦਾ ਸਹਾਰਾ ਬਣਦੀਆਂ ਨੀਂ ||

ਰੁੱਸ ਜਾਂਦੇ ਵੀਰ ਜਦ ਵੀ ਤਨੂੰ ...
ਏ ਦੱਸ ਤੂੰ ਸੰਧੂਆ ਵੀਰਾਂ ਨੂੰ ਭੈਣਾਂ ਮਨਾਉਣ ਆਉਂਦੀਆਂ ਨੀਂ।।




ਪ੍ਰੀਤ ਸੰਧੂ ✍🏼