ਤੈਨੂੰ ਪਤਾ ਅਸੀਂ ਤੇਰਾ ਕਿੰਨੇ ਟਾਇਮ ਤੋਂ ਇੰਤਜ਼ਾਰ ਕਰੀ ਬੈਠੇ ਆ...
ਤੂੰ ਮਾੜਾ ਕਹਿ ਗਿਆ ਲੋਕਾਂ 'ਚ ਫਿਰ ਵੀ ਇਤਬਾਰ ਕਰੀ ਬੈਠੇ ਆ।।
ਐਥੋਂ ਤੱਕ ਨਾਲ ਲੈ ਕੇ ਆਇਆ ਸੀ ਤੂੰ ਫਿਰ ਮਾੜਾ ਕਿਉਂ ਲੋਕਾਂ 'ਚ ਕਿਹਾ ਆ....
ਜੇ ਮਾੜੇ ਵਖਤ 'ਚ ਛੱਡ ਕੇ ਗੲੇ ਸੀ ਤੈਨੂੰ ਪ੍ਰੀਤ ਹੁਣ ਚੇਤੇ ਕਿਉਂ ਆਏ ਆ।।
ਪ੍ਰੀਤ ਸੰਧੂ ✍🏼