Kulveer Singh Kulveer Singh

ਦੂਸਰੇ ਦੀ ਕਦਰ

ਦੂਸਰੇ ਦੀ ਕਦਰ ਕਰਦੇ ਕਰਦੇ
ਅਪਣੀ ਕਦਰ ਘਟਾ ਲੈਨੇ ਐ
ਲੋੜ ਤੋਂ ਵੱਧ ਕਿਸੇ ਦਾ
ਇਨੇ ਨਹੀਂ ਬਣ ਜਾਇ ਦਾ ਨੀ
ਮੌਤ ਨੂੰ ਮੂੰਹ ਗਲ ਲੈ ਜਾਇ ਦਾ ਨੀ
ਦਿਲ ਦੀਆ ਗੱਲਾ ਹਰ ਕੋਈ ਨੀ
ਸਮਜਦਾ ਨੀ ਤੀ ਟਾਹੀ ਫਿਰ
ਕਬਰਾਂ ਦਾ ਮੂੰਹ ਵੇਖ ਜਾਇ ਦਾ ਨੀ।
ਭੰਗੂ ਸਾਬ