ਵਖਤ ਬਹੁਤ ਦਿੱਤਾ ਸੀ ਗੱਲਾਂ ਤੇਰੀਆਂ ਨੂੰ...
ਸਮਝ। ਨੀਂ ਸਕਿਆ ਤੂੰ ਰੀਝਾਂ ਮੇਰੀਆ ਨੂੰ।।
ਚਾਰ ਸਾਲ ਦੱਸ ਕਿਉਂ ਸਾਡੇ ਪਿੱਛੇ ਰੋਲ ਤੇ....
ਹੁਣ ਫ਼ਰਕ ਕਿਉਂ ਨੀਂ ਪਿਆ ਸਾਡੇ ਰੋਣ ਤੇ।।
ਦੋ ਮਹੀਨਿਆਂ ਦੇ ਪਿੱਛੇ ਤੂੰ ਕਿਵੇਂ ਸਾਡੇ ਚਾਰ ਸਾਲ ਖਾਂ ਗਿਆ...
ਤੈਨੂੰ ਤਰਸ ਨੀਂ ਆਇਆ ਸੰਧੂ ਸੁੱਕੇ ਰੁੱਖ ਨੂੰ ਅੱਗ ਲਾ ਗਿਆ।।
ਪ੍ਰੀਤ ਸੰਧੂ ✍️