ਕਿੱਥੇ ਆ ਐਨਾ ਸਬਰ ਮੇਰੇ 'ਚ ....
ਤੇਰੀ ਯਾਦ 'ਚ ਮੈਂ ਆਪਣੇ ਆਪ ਨੂੰ ਸੰਭਾਲ ਸਕਾਂ।।।
ਕਿੱਥੋਂ ਲੈ ਕੇ ਆਵਾਂ ਮੈਂ ਸਬਰ ਓ...
ਕਿ ਰੋਂਦੀਆ ਅੱਖਾਂ ਤੇ ਦਿਲ ਨੂੰ ਚੁੱਪ ਕਰਾ ਸਕਾਂ ।।
ਦੱਸ ਤਾਂ ਦੇ ਕਿੱਥੇ ਆ ਐਨੀ ਹਿੰਮਤ ਮੇਰੇ 'ਚ...
ਤੂੰ ਭੀੜ 'ਚ ਗੁਆਚ ਜਾਵੇ ਤੇ ਤੈਨੂੰ ਮੈਂ ਲੱਭ ਸਕਾਂ।।।
ਪ੍ਰੀਤ ਸੰਧੂ ✍🏼✍🏼