Preet Shayar Preet Shayar

ਬਾਹਲਾ ਹੱਕ ਜਤਾਉਂਦੀ

ਬਾਹਲਾ ਹੱਕ ਜਤਾਉਂਦੀ ਨੀਂ
ਐਵੇਂ ਮੈਂਨੂੰ ਬੁਲਾਈ ਨਾ ਤੂੰ।।

ਜ਼ਿੰਦਗੀ ਤੈਨੂੰ ਮੰਨ ਬੈਠੇ ਸੀ
ਮੌਤ ਦੀ ਵਜ੍ਹਾ ਬਣ ਆਈ ਨਾ ਤੂੰ।।।

ਸਬ ਕੁੱਝ ਤੇਥੋ ਹਾਰ ਗਏ ਹਾਂ
ਮੈਨੂੰ ਗਿਰਵੀ ਰੱਖ ਆਈ ਨਾ ਤੂੰ ।।

ਤੇਰੀ ਖੁਸ਼ੀ ਲਈ ਮੈ ਦੁੱਖੀ ਹੋਜੂ
ਬਸ ਮੈਨੂੰ ਬਾਹਲਾ ਰਵਾਈ ਨਾ ਤੂੰ ।।





✍🏼✍🏼✍🏼✍🏼