ਜੇ ਹੁਣ ਸ਼ਿਕਾਇਤ ਆ ਤੁਹਾਨੂੰ ਤੁਹਾਡੇ ਨਾਲ,
ਤਾਂ ਸਾਨੂੰ ਤਰਸਾ ਯਰ ਤਾਂ ਨਾਂ।।
ਮੰਨਿਆ ਸਾਰੀਆਂ ਗੱਲਾਂ ਝੂਠ ਸੀ ਮੇਰੀਆ,
ਤੈਨੂੰ ਤਾਂ ਮੇਰੇ ਨਾਲ ਪਿਆਰ ਸੀ ਨਾਂ।।।
ਚੱਲ ਮੰਨਦੇ ਆ ਝੂਠੇ ਸੀ ਲਾਰੇਬਾਜ ਸੀ...
ਤੂੰ ਪਹਿਲਾਂ ਕੀਤਾ ਇਜ਼ਹਾਰ ਸੀ ਨਾਂ।।।
ਬਹੁਤਾ ਲਿਖਣਾ , ਹੱਕ ਜਤਾਉਣਾ ਨਹੀ ਆਉਂਦਾ,
ਤੂੰ ਤਾਂ ਸੰਧੂ ਸਾਡੇ ਹੱਕ ਦਾ ਭਾਗੀਦਾਰ ਸੀ ਨਾਂ।।।
ਪ੍ਰੀਤ ਸੰਧੂ ✍🏼