JASS JASS

ਧੰਨ ਧੰਨ ਬਾਬਾ

ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰੇਆਂ ਤੇ, ਕਿਸੇ ਦੀ ਵੀ ਜ਼ਿੰਦਗੀ ਵਿੱਚ ਉਦਾਸੀ ਨਾ ਰਹੇ ਸਾਰੇ ਖੁਸ਼ ਰਹਿਣ, ਸਭ ਦੇ ਰੁਕੇ ਕੰਮ ਬਣ ਜਾਣ, ਕੋਈ ਦੁਖੀ ਨਾ ਹੋਵੇ, ਕਦੇ ਟੈਨਸ਼ਨ ਵਿੱਚ ਨਾ ਰਹੇ, ਤੇ ਜਿਹੜੇ ਆਪਣਾ ਦੁੱਖ ਨਹੀਂ ਦੱਸ ਪਾਉਂਦੇ ਪਏ ਕਿਸੇ ਨੂੰ, ਅਕੇਲੇ ਪੈ ਚੂੱਕੇ ਜਿਨ੍ਹਾਂ ਨੂੰ ਦੁਨੀਆ ਨੇ ਧੋਖਾ ਦੇ ਕੇ ਠੋਕਰਾਂ ਮਾਰ ਕੇ ਪਿੱਛੇ ਕਰਤਾ, ਉਹਨਾਂ ਦੀ ਬਾਂਹ ਫੜ ਲਓ ਬਾਬਾ ਜੀ। ਸਾਰੇਆਂ ਤੇ ਆਪਣਾ ਮੇਹਰ ਭਰਿਆ ਹੱਥ ਬਣਾਏ ਰੱਖਣਾ 🥺❤️🙏
JASS MACHHIWARA 8054012344