ਮੈਂ ਦੇਖਿਆ ਖੁਦ ਦੀ ਕਿਸਮਤ ਨੂੰ ਇੱਕ ਪਲ ਹਸਾ ਕੇ ਦੂਜੇ ਪਲ ਰਵਾਉਂਦੀ ਨੂੰ... ਮੈਨੂੰ ਪਤਾ ਮੇਰੀ ਕਿਸਮਤ ਦਾ ਇੱਕ ਪਲ ਝੋਲੀ ਪਾ ਕੇ ਦੂਜੇ ਪਲ ਮੈਥੋਂ ਖੋਂਹਦੀ ਨੂੰ।।। ਪ੍ਰੀਤ ਸੰਧੂ ✍🏼