ਵਾਲਾ ਨਹੀਂ ਸੀ ਇਤਬਾਰ ਏਨਾ ਲੋਕਾਂ ਤੇ... ਪਰ ਤੇਰੇ ਤੇ ਇਤਬਾਰ ਕਰੀ ਬੈਠੇ ਸੀ।। ਪਿਆਰ ਤਾਂ ਮੇਰੀ ਕਿਸਮਤ 'ਚ ਨਹੀਂ ਸੀ.. ਪਤਾ ਨਹੀਂ ਕਿਉਂ ਫਿਰ ਤੈਨੂੰ ਕਰੀ ਬੈਠੇ ਸੀ।।। ਪ੍ਰੀਤ ਸੰਧੂ ✍🏼