Preet Shayar Preet Shayar

ਖੁਦ ਤੋਂ ਜ਼ਿਆਦਾ

ਖੁਦ ਤੋਂ ਜ਼ਿਆਦਾ ਗਰੂਰ ਕਰੀ ਬੈਠੇ ਸੀ ਤੇਰੇ ਤੇ....
ਖੁਦ ਤੋਂ ਜ਼ਿਆਦਾ ਤੈਨੂੰ ਉਮੀਦ ਸੱਜਣਾਂ ਹੋਣੀ ਆ ਮੇਰੇ ਤੋਂ...

ਅਸੀਂ ਮੁਕਰ ਗਏ ਵਖਤ ਗੁਵਾਹੀ ਨੀਂ ਪਾ ਰਿਹਾ....
ਜੋ ਦਿਲ ਦੇ ਕਰੀਬ ਸੀ ਉਹੀ ਦੂਰੀ ਪਾ ਰਹੇ ਆ ਮੇਰੇ ਤੋਂ...




ਪ੍ਰੀਤ ਸੰਧੂ ✍🏼