shayari4u shayari4u

ਲੱਭ ਕੇ ਕੋਈ

ਲੱਭ ਕੇ ਕੋਈ ਬਹਾਨਾ,,ਖੁਸ਼ੀ ਮਨਾ ਲਈਏ
ਛੇੜੀਏ ਕੋਈ ਤਰਾਨਾ ,,,ਖੁਸ਼ੀ ਮਨਾ ਲਈਏ
ਜੀਵਨ ਦਿੱਤਾ ਸੋਹਣਾ,,ਮੇਰੇ ਰੱਬ ਸੋਹਣੇ ਨੇ
ਓਹਦੀ ਰਜ਼ਾ ਚ ਮਾਨਾਂ,, ਖੁਸ਼ੀ ਮਨਾ ਲਈਏ
🙏🙏🙏🙏🙏🙏🙏🙏🙏🙏