ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ ਕੈਸਾ ਸੰਜੋਗ ਏ ਇਹ ਕੁਦਰਤ ਦਾ ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ...