ਉਹ ਹਰ ਸਾਹ ਨਾਲ ਚੇਤੇ ਆਉਦੀ ਏ ਸਾਨੂੰ ਹੱਸਦਿਆ ਨੂੰ ਇਕੱਲਾ ਕਰ ਜਾਂਦੀ ਪ੍ਰੀਤ ਕਾਸ਼ ਰੂਹ ਤੋਂ ਕਰਦੀ ਪਿਆਰ ਮੇਰੇ ਨਾਲ ਤੇ ਉਹ ਉਮਰਾਂ ਲਈ ਮੇਰੇ ਨਾਲ ਖੜ ਜਾਂਦੀ